1
ਲੂਕਾ 12:40
Punjabi Standard Bible
ਤੁਸੀਂ ਵੀ ਤਿਆਰ ਰਹੋ, ਕਿਉਂਕਿ ਜਿਸ ਸਮੇਂ ਤੁਸੀਂ ਸੋਚਦੇ ਵੀ ਨਾ ਹੋਵੋ, ਓਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ।”
Compare
Explore ਲੂਕਾ 12:40
2
ਲੂਕਾ 12:31
ਉਸ ਦੇ ਰਾਜ ਦੀ ਖੋਜ ਕਰੋ ਤਾਂ ਇਹਵਸਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ।
Explore ਲੂਕਾ 12:31
3
ਲੂਕਾ 12:15
ਫਿਰ ਉਸ ਨੇ ਲੋਕਾਂ ਨੂੰ ਕਿਹਾ,“ਸਾਵਧਾਨ, ਹਰ ਤਰ੍ਹਾਂ ਦੇ ਲੋਭ ਤੋਂ ਬਚੇ ਰਹੋ, ਕਿਉਂਕਿ ਕਿਸੇ ਦਾ ਜੀਵਨ ਉਸ ਦੀ ਧਨ-ਸੰਪਤੀ ਦੀ ਬਹੁਤਾਇਤ ਨਾਲ ਨਹੀਂ ਹੁੰਦਾ।”
Explore ਲੂਕਾ 12:15
4
ਲੂਕਾ 12:34
ਕਿਉਂਕਿ ਜਿੱਥੇ ਤੁਹਾਡਾ ਧਨ ਹੈ, ਉੱਥੇ ਤੁਹਾਡਾ ਮਨ ਵੀ ਹੋਵੇਗਾ।
Explore ਲੂਕਾ 12:34
5
ਲੂਕਾ 12:25
ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵੀ ਵਧਾ ਸਕਦਾ ਹੈ?
Explore ਲੂਕਾ 12:25
6
ਲੂਕਾ 12:22
ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,“ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੀ ਜਾਨ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਅਤੇ ਨਾ ਹੀ ਆਪਣੇ ਸਰੀਰ ਦੀ ਕਿ ਅਸੀਂ ਕੀ ਪਹਿਨਾਂਗੇ।
Explore ਲੂਕਾ 12:22
7
ਲੂਕਾ 12:7
ਤੁਹਾਡੇ ਸਿਰ ਦੇ ਸਭ ਵਾਲ ਵੀ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵਡਮੁੱਲੇ ਹੋ।
Explore ਲੂਕਾ 12:7
8
ਲੂਕਾ 12:32
“ਹੇ ਛੋਟੇ ਝੁੰਡ, ਨਾ ਡਰ; ਕਿਉਂਕਿ ਤੁਹਾਡੇ ਪਿਤਾ ਨੂੰ ਇਹ ਚੰਗਾ ਲੱਗਾ ਹੈ ਕਿ ਰਾਜ ਤੁਹਾਨੂੰ ਦੇਵੇ।
Explore ਲੂਕਾ 12:32
9
ਲੂਕਾ 12:24
ਕਾਵਾਂ ਵੱਲ ਧਿਆਨ ਕਰੋ, ਉਹ ਨਾ ਤਾਂ ਬੀਜਦੇ ਹਨ ਅਤੇ ਨਾ ਵੱਢਦੇ ਹਨ, ਨਾ ਉਨ੍ਹਾਂ ਦੇ ਭੰਡਾਰ ਅਤੇ ਨਾ ਭੜੋਲੇ ਹੁੰਦੇ ਹਨ, ਫਿਰ ਵੀ ਪਰਮੇਸ਼ਰ ਉਨ੍ਹਾਂ ਨੂੰ ਖੁਆਉਂਦਾ ਹੈ; ਤੁਸੀਂ ਤਾਂ ਪੰਛੀਆਂ ਨਾਲੋਂ ਕਿੰਨੇ ਵਡਮੁੱਲੇ ਹੋ।
Explore ਲੂਕਾ 12:24
10
ਲੂਕਾ 12:29
ਸੋ ਤੁਸੀਂ ਇਸ ਭਾਲ ਵਿੱਚ ਨਾ ਰਹੋ ਜੋ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਹੀ ਚਿੰਤਾ ਕਰੋ।
Explore ਲੂਕਾ 12:29
11
ਲੂਕਾ 12:28
ਇਸ ਲਈ ਜੇ ਪਰਮੇਸ਼ਰ ਮੈਦਾਨ ਦੇ ਘਾਹ ਨੂੰ ਜੋ ਅੱਜ ਹੈ ਅਤੇ ਕੱਲ੍ਹ ਭੱਠੀ ਵਿੱਚ ਝੋਕਿਆ ਜਾਵੇਗਾ, ਅਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਉਹ ਤੁਹਾਨੂੰ ਇਸ ਤੋਂ ਵਧਕੇ ਕਿਉਂ ਨਾ ਪਹਿਨਾਵੇਗਾ!
Explore ਲੂਕਾ 12:28
12
ਲੂਕਾ 12:2
ਕਿਉਂਕਿ ਕੁਝ ਵੀ ਢਕਿਆ ਹੋਇਆ ਨਹੀਂ ਹੈ ਜੋ ਪਰਗਟ ਨਾ ਕੀਤਾ ਜਾਵੇਗਾ ਅਤੇ ਨਾ ਹੀ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ।
Explore ਲੂਕਾ 12:2
Home
Bible
Plans
Videos