YouVersion Logo
Search Icon

ਮਲਾਕੀ 2:16

ਮਲਾਕੀ 2:16 PCB

ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਕਹਿੰਦਾ ਹੈ, “ਉਹ ਆਦਮੀ ਜੋ ਆਪਣੀ ਪਤਨੀ ਨੂੰ ਨਫ਼ਰਤ ਕਰਦਾ ਹੈ ਅਤੇ ਤਲਾਕ ਦਿੰਦਾ ਹੈ, ਉਸ ਨਾਲ ਜ਼ੁਲਮ ਕਰਦਾ ਹੈ ਜਿਸਦੀ ਉਸਨੂੰ ਰੱਖਿਆ ਕਰਨੀ ਚਾਹੀਦੀ ਹੈ,” ਇਹ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ। ਇਸ ਲਈ ਚੌਕਸ ਰਹੋ, ਅਤੇ ਬੇਵਫ਼ਾ ਨਾ ਹੋਵੋ।