1
ਮੱਤੀ 10:16
Punjabi Standard Bible
“ਵੇਖੋ, ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿਚਕਾਰ ਭੇਜਦਾ ਹਾਂ, ਇਸ ਲਈ ਸੱਪਾਂ ਵਾਂਗ ਚਲਾਕ ਅਤੇ ਕਬੂਤਰਾਂ ਵਾਂਗ ਭੋਲੇ ਬਣੋ।
Salīdzināt
Izpēti ਮੱਤੀ 10:16
2
ਮੱਤੀ 10:39
ਜਿਹੜਾ ਆਪਣੀ ਜਾਨ ਬਚਾਉਂਦਾ ਹੈ, ਉਹ ਉਸ ਨੂੰ ਗੁਆਵੇਗਾ ਅਤੇ ਜਿਹੜਾ ਮੇਰੇ ਕਾਰਨ ਆਪਣੀ ਜਾਨ ਗੁਆਉਂਦਾ ਹੈ, ਉਹ ਉਸ ਨੂੰ ਪਾਵੇਗਾ।
Izpēti ਮੱਤੀ 10:39
3
ਮੱਤੀ 10:28
ਉਨ੍ਹਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਸਗੋਂ ਉਸ ਕੋਲੋਂ ਡਰੋ ਜਿਹੜਾ ਆਤਮਾ ਅਤੇ ਸਰੀਰ ਦੋਹਾਂ ਨੂੰ ਨਰਕ ਵਿੱਚ ਨਾਸ ਕਰ ਸਕਦਾ ਹੈ।
Izpēti ਮੱਤੀ 10:28
4
ਮੱਤੀ 10:38
ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਚੱਲੇ, ਮੇਰੇ ਯੋਗ ਨਹੀਂ।
Izpēti ਮੱਤੀ 10:38
5
ਮੱਤੀ 10:32-33
“ਜੋ ਕੋਈ ਮਨੁੱਖਾਂ ਸਾਹਮਣੇ ਮੇਰਾ ਇਕਰਾਰ ਕਰੇਗਾ, ਮੈਂ ਵੀ ਆਪਣੇ ਪਿਤਾ ਸਾਹਮਣੇ ਜਿਹੜਾ ਸਵਰਗ ਵਿੱਚ ਹੈ, ਉਸ ਦਾ ਇਕਰਾਰ ਕਰਾਂਗਾ। ਪਰ ਜੋ ਕੋਈ ਮਨੁੱਖਾਂ ਸਾਹਮਣੇ ਮੇਰਾ ਇਨਕਾਰ ਕਰੇਗਾ, ਮੈਂ ਵੀ ਆਪਣੇ ਪਿਤਾ ਸਾਹਮਣੇ ਜਿਹੜਾ ਸਵਰਗ ਵਿੱਚ ਹੈ, ਉਸ ਦਾ ਇਨਕਾਰ ਕਰਾਂਗਾ।
Izpēti ਮੱਤੀ 10:32-33
6
ਮੱਤੀ 10:8
ਬਿਮਾਰਾਂ ਨੂੰ ਚੰਗੇ ਕਰੋ, ਮੁਰਦਿਆਂ ਨੂੰ ਜਿਵਾਓ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਦੁਸ਼ਟ ਆਤਮਾਵਾਂ ਨੂੰ ਕੱਢੋ; ਤੁਹਾਨੂੰ ਮੁਫ਼ਤ ਮਿਲਿਆ ਹੈ, ਮੁਫ਼ਤ ਹੀ ਦਿਓ।
Izpēti ਮੱਤੀ 10:8
7
ਮੱਤੀ 10:31
ਇਸ ਲਈ ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵਡਮੁੱਲੇ ਹੋ।
Izpēti ਮੱਤੀ 10:31
8
ਮੱਤੀ 10:34
“ਇਹ ਨਾ ਸਮਝੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ; ਮੈਂ ਮੇਲ ਕਰਾਉਣ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ।
Izpēti ਮੱਤੀ 10:34
Mājas
Bībele
Plāni
Video