1
ਮੱਤੀ 12:36-37
Punjabi Standard Bible
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਮਨੁੱਖ ਹਰੇਕ ਨਿਕੰਮੀ ਗੱਲ ਦਾ ਜਿਹੜੀ ਉਹ ਬੋਲਦੇ ਹਨ, ਲੇਖਾ ਦੇਣਗੇ; ਕਿਉਂਕਿ ਤੂੰ ਆਪਣੀਆਂ ਗੱਲਾਂ ਤੋਂ ਹੀ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਹੀ ਦੋਸ਼ੀ ਠਹਿਰਾਇਆ ਜਾਵੇਂਗਾ।”
Salīdzināt
Izpēti ਮੱਤੀ 12:36-37
2
ਮੱਤੀ 12:34
ਹੇ ਸੱਪਾਂ ਦੇ ਬੱਚਿਓ, ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਬੋਲ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੈ, ਉਹੀ ਮੂੰਹੋਂ ਨਿੱਕਲਦਾ ਹੈ।
Izpēti ਮੱਤੀ 12:34
3
ਮੱਤੀ 12:35
ਭਲਾ ਮਨੁੱਖ ਆਪਣੇਭਲੇ ਖਜ਼ਾਨੇ ਵਿੱਚੋਂ ਭਲਾਈ ਕੱਢਦਾ ਹੈ ਅਤੇ ਬੁਰਾ ਮਨੁੱਖ ਆਪਣੇ ਬੁਰੇ ਖਜ਼ਾਨੇ ਵਿੱਚੋਂ ਬੁਰਾਈ ਕੱਢਦਾ ਹੈ।
Izpēti ਮੱਤੀ 12:35
4
ਮੱਤੀ 12:31
ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮਨੁੱਖਾਂ ਦਾ ਹਰ ਤਰ੍ਹਾਂ ਦਾ ਪਾਪ ਅਤੇ ਨਿੰਦਾ ਮਾਫ਼ ਕੀਤੀ ਜਾਵੇਗੀ, ਪਰ ਆਤਮਾ ਦੀ ਨਿੰਦਾ ਮਾਫ਼ ਨਹੀਂ ਕੀਤੀ ਜਾਵੇਗੀ।
Izpēti ਮੱਤੀ 12:31
5
ਮੱਤੀ 12:33
“ਜੇ ਦਰਖ਼ਤ ਨੂੰ ਚੰਗਾ ਕਹੋ ਤਾਂ ਉਸ ਦੇ ਫਲ ਨੂੰ ਵੀ ਚੰਗਾ ਕਹੋ, ਜਾਂ ਦਰਖ਼ਤ ਨੂੰ ਮਾੜਾ ਕਹੋ ਅਤੇ ਉਸ ਦੇ ਫਲ ਨੂੰ ਵੀ ਮਾੜਾ ਕਹੋ, ਕਿਉਂਕਿ ਦਰਖ਼ਤ ਆਪਣੇ ਫਲ ਤੋਂ ਹੀ ਪਛਾਣਿਆ ਜਾਂਦਾ ਹੈ।
Izpēti ਮੱਤੀ 12:33
Mājas
Bībele
Plāni
Video