1
ਯੂਹੰਨਾ 11:25-26
Punjabi Standard Bible
ਯਿਸੂ ਨੇ ਉਸ ਨੂੰ ਕਿਹਾ,“ਪੁਨਰ-ਉਥਾਨ ਅਤੇ ਜੀਵਨ ਮੈਂ ਹੀ ਹਾਂ। ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ; ਅਤੇ ਜੋ ਕੋਈ ਜੀਉਂਦਾ ਹੈ ਅਤੇ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਅਨੰਤ ਕਾਲ ਤੱਕ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ 'ਤੇ ਵਿਸ਼ਵਾਸ ਕਰਦੀ ਹੈਂ?”
Porównaj
Przeglądaj ਯੂਹੰਨਾ 11:25-26
2
ਯੂਹੰਨਾ 11:40
ਯਿਸੂ ਨੇ ਉਸ ਨੂੰ ਕਿਹਾ,“ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂ ਤਾਂ ਪਰਮੇਸ਼ਰ ਦੀ ਮਹਿਮਾ ਵੇਖੇਂਗੀ?”
Przeglądaj ਯੂਹੰਨਾ 11:40
3
ਯੂਹੰਨਾ 11:35
ਯਿਸੂ ਰੋਇਆ।
Przeglądaj ਯੂਹੰਨਾ 11:35
4
ਯੂਹੰਨਾ 11:4
ਇਹ ਸੁਣ ਕੇ ਯਿਸੂ ਨੇ ਕਿਹਾ,“ਇਹ ਬਿਮਾਰੀ ਮੌਤ ਦੀ ਨਹੀਂ, ਸਗੋਂ ਪਰਮੇਸ਼ਰ ਦੀ ਮਹਿਮਾ ਲਈ ਹੈ ਤਾਂਕਿ ਇਸ ਦੇ ਦੁਆਰਾ ਪਰਮੇਸ਼ਰ ਦੇ ਪੁੱਤਰ ਦੀ ਮਹਿਮਾ ਹੋਵੇ।”
Przeglądaj ਯੂਹੰਨਾ 11:4
5
ਯੂਹੰਨਾ 11:43-44
ਇਹ ਕਹਿ ਕੇ ਉਸ ਨੇ ਉੱਚੀ ਅਵਾਜ਼ ਨਾਲ ਪੁਕਾਰਿਆ,“ਲਾਜ਼ਰ, ਬਾਹਰ ਆ।” ਤਦ ਜਿਹੜਾ ਮਰਿਆ ਹੋਇਆ ਸੀ ਉਹ ਕਫ਼ਨ ਨਾਲ ਹੱਥ ਪੈਰ ਬੰਨ੍ਹੇ ਹੋਏ ਬਾਹਰ ਨਿੱਕਲ ਆਇਆ ਅਤੇ ਉਸ ਦਾ ਚਿਹਰਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ,“ਇਸ ਨੂੰ ਖੋਲ੍ਹੋ ਅਤੇ ਜਾਣ ਦਿਓ।”
Przeglądaj ਯੂਹੰਨਾ 11:43-44
6
ਯੂਹੰਨਾ 11:38
ਤਦ ਯਿਸੂ ਫੇਰ ਆਪਣੇ ਮਨ ਵਿੱਚ ਕਲਪਦਾ ਹੋਇਆ ਕਬਰ ਉੱਤੇ ਆਇਆ। ਇਹ ਇੱਕ ਗੁਫਾ ਸੀ ਜਿਸ ਉੱਤੇ ਇੱਕ ਪੱਥਰ ਰੱਖਿਆ ਹੋਇਆ ਸੀ।
Przeglądaj ਯੂਹੰਨਾ 11:38
7
ਯੂਹੰਨਾ 11:11
ਉਸ ਨੇ ਇਹ ਗੱਲਾਂ ਕਹੀਆਂ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ,“ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਜਾ ਰਿਹਾ ਹਾਂ ਕਿ ਉਸ ਨੂੰ ਜਗਾਵਾਂ।”
Przeglądaj ਯੂਹੰਨਾ 11:11
Strona główna
Biblia
Plany
Nagrania wideo