1
ਮੱਤੀ 17:20
ਪਵਿੱਤਰ ਬਾਈਬਲ (Revised Common Language North American Edition)
ਯਿਸੂ ਨੇ ਉੱਤਰ ਦਿੱਤਾ, “ਆਪਣੇ ਥੋੜ੍ਹੇ ਵਿਸ਼ਵਾਸ ਦੇ ਕਾਰਨ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਦੇ ਬਰਾਬਰ ਵੀ ਹੈ ਤਾਂ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਹਟ ਜਾ,’ ਤਾਂ ਉਹ ਹਟ ਜਾਵੇਗਾ । ਤੁਸੀਂ ਕੁਝ ਵੀ ਕਰ ਸਕੋਗੇ ।” [
Krahaso
Eksploroni ਮੱਤੀ 17:20
2
ਮੱਤੀ 17:5
ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਚਮਕੀਲਾ ਬੱਦਲ ਉਹਨਾਂ ਉੱਤੇ ਛਾ ਗਿਆ ਅਤੇ ਉਸ ਦੇ ਵਿੱਚੋਂ ਇੱਕ ਆਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ, ਇਸ ਦੀ ਸੁਣੋ !”
Eksploroni ਮੱਤੀ 17:5
3
ਮੱਤੀ 17:17-18
ਯਿਸੂ ਨੇ ਉੱਤਰ ਦਿੱਤਾ, “ਹੇ ਅਵਿਸ਼ਵਾਸੀ ਅਤੇ ਭਟਕੀ ਹੋਈ ਪੀੜ੍ਹੀ ਦੇ ਲੋਕੋ ! ਮੈਂ ਤੁਹਾਡੇ ਨਾਲ ਕਦੋਂ ਤੱਕ ਰਹਾਂਗਾ ? ਮੈਂ ਕਦੋਂ ਤੱਕ ਧੀਰਜ ਕਰਾਂਗਾ ? ਮੁੰਡੇ ਨੂੰ ਮੇਰੇ ਕੋਲ ਲਿਆਓ ।” ਯਿਸੂ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਹ ਉਸੇ ਸਮੇਂ ਨਿੱਕਲ ਗਈ । ਇਸ ਤਰ੍ਹਾਂ ਮੁੰਡਾ ਉਸੇ ਸਮੇਂ ਚੰਗਾ ਹੋ ਗਿਆ ।
Eksploroni ਮੱਤੀ 17:17-18
Kreu
Bibla
Plane
Video