1
ਲੂਕਾ 22:42
Punjabi Standard Bible
“ਹੇ ਪਿਤਾ, ਜੇ ਤੂੰ ਚਾਹੇਂ ਤਾਂ ਇਹ ਪਿਆਲਾ ਮੇਰੇ ਤੋਂ ਹਟਾ ਲੈ; ਫਿਰ ਵੀ ਮੇਰੀ ਨਹੀਂ ਪਰ ਤੇਰੀ ਇੱਛਾ ਪੂਰੀ ਹੋਵੇ।”
Porównaj
Przeglądaj ਲੂਕਾ 22:42
2
ਲੂਕਾ 22:32
ਪਰ ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਕਿ ਤੇਰਾ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦੋਂ ਤੂੰ ਮੁੜੇ ਤਾਂ ਆਪਣੇ ਭਾਈਆਂ ਨੂੰ ਦ੍ਰਿੜ੍ਹ ਕਰੀਂ।”
Przeglądaj ਲੂਕਾ 22:32
3
ਲੂਕਾ 22:19
ਫਿਰ ਉਸ ਨੇ ਰੋਟੀ ਲਈ ਅਤੇ ਧੰਨਵਾਦ ਦੇ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ,“ਇਹ ਮੇਰਾ ਸਰੀਰ ਹੈ ਜਿਹੜਾ ਤੁਹਾਡੇ ਲਈ ਦਿੱਤਾ ਜਾਂਦਾ ਹੈ; ਮੇਰੀ ਯਾਦ ਵਿੱਚ ਇਹੋ ਕਰਿਆ ਕਰੋ।”
Przeglądaj ਲੂਕਾ 22:19
4
ਲੂਕਾ 22:20
ਇਸੇ ਤਰ੍ਹਾਂ ਜਦੋਂ ਉਹ ਖਾ ਚੁੱਕੇ ਤਾਂ ਉਸ ਨੇ ਉਨ੍ਹਾਂ ਨੂੰ ਪਿਆਲਾ ਦੇ ਕੇ ਕਿਹਾ,“ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ।
Przeglądaj ਲੂਕਾ 22:20
5
ਲੂਕਾ 22:44
ਯਿਸੂ ਕਸ਼ਟ ਵਿੱਚ ਪਿਆ ਹੋਰ ਵੀ ਵਿਆਕੁਲ ਹੋ ਕੇ ਪ੍ਰਾਰਥਨਾ ਕਰਨ ਲੱਗਾ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਜ਼ਮੀਨ ਉੱਤੇ ਡਿੱਗ ਰਿਹਾ ਸੀ।
Przeglądaj ਲੂਕਾ 22:44
6
ਲੂਕਾ 22:26
ਪਰ ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਸਗੋਂ ਜਿਹੜਾ ਤੁਹਾਡੇ ਵਿੱਚੋਂ ਵੱਡਾ ਹੈ ਉਹ ਸਭ ਤੋਂ ਛੋਟੇ ਜਿਹਾ ਅਤੇ ਜਿਹੜਾ ਆਗੂ ਹੈ ਉਹ ਸੇਵਕ ਜਿਹਾ ਬਣੇ।
Przeglądaj ਲੂਕਾ 22:26
7
ਲੂਕਾ 22:34
ਉਸ ਨੇ ਕਿਹਾ,“ਪਤਰਸ, ਮੈਂ ਤੈਨੂੰ ਕਹਿੰਦਾ ਹਾਂ ਕਿ ਅੱਜ ਤੂੰ ਜਦੋਂ ਤੱਕ ਤਿੰਨ ਵਾਰ ਇਸ ਗੱਲ ਦਾ ਇਨਕਾਰ ਨਾ ਕਰੇਂ ਕਿ ਤੂੰ ਮੈਨੂੰ ਜਾਣਦਾ ਹੈਂ, ਮੁਰਗਾ ਬਾਂਗ ਨਾ ਦੇਵੇਗਾ।”
Przeglądaj ਲੂਕਾ 22:34
Strona główna
Biblia
Plany
Nagrania wideo