ਯੂਹੰਨਾ 5:39-40

ਯੂਹੰਨਾ 5:39-40 PSB

ਤੁਸੀਂ ਲਿਖਤਾਂ ਵਿੱਚ ਭਾਲਦੇ ਹੋ, ਕਿਉਂਕਿ ਤੁਸੀਂ ਸੋਚਦੇ ਹੋ ਕਿ ਸਦੀਪਕ ਜੀਵਨ ਇਨ੍ਹਾਂ ਵਿੱਚ ਮਿਲਦਾ ਹੈ। ਇਹੋ ਹਨ ਜੋ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ। ਫਿਰ ਵੀ ਤੁਸੀਂ ਜੀਵਨ ਪਾਉਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ।

Read ਯੂਹੰਨਾ 5