ਯੂਹੰਨਾ 6:11-12

ਯੂਹੰਨਾ 6:11-12 PSB

ਤਦ ਯਿਸੂ ਨੇ ਰੋਟੀਆਂ ਲਈਆਂ ਅਤੇ ਧੰਨਵਾਦ ਕਰਕੇ ਉਨ੍ਹਾਂ ਬੈਠਿਆਂ ਹੋਇਆਂ ਨੂੰ ਵੰਡ ਦਿੱਤੀਆਂ ਅਤੇ ਇਸੇ ਤਰ੍ਹਾਂ ਮੱਛੀਆਂ ਵਿੱਚੋਂ ਵੀ, ਜਿੰਨੀਆਂ ਉਹ ਚਾਹੁੰਦੇ ਸਨ। ਜਦੋਂ ਉਹ ਰੱਜ ਗਏ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,“ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕਰ ਲਵੋ ਤਾਂਕਿ ਕੁਝ ਵੀ ਵਿਅਰਥ ਨਾ ਹੋਵੇ।”

Read ਯੂਹੰਨਾ 6