Mufananidzo weYouVersion
Mucherechedzo Wekutsvaka

ਮੱਤੀ 6:3-4

ਮੱਤੀ 6:3-4 PSB

ਪਰ ਜਦੋਂ ਤੂੰ ਦਾਨ ਕਰੇਂ ਤਾਂ ਤੇਰਾ ਖੱਬਾ ਹੱਥ ਨਾ ਜਾਣੇ ਕਿ ਤੇਰਾ ਸੱਜਾ ਹੱਥ ਕੀ ਕਰਦਾ ਹੈ, ਤਾਂਕਿ ਤੇਰਾ ਦਾਨ ਗੁਪਤ ਵਿੱਚ ਹੋਵੇ; ਤਦ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰਪ੍ਰਤਿਫਲ ਦੇਵੇਗਾ।