ਮੱਤੀ 21:9
ਮੱਤੀ 21:9 CL-NA
ਉਹ ਸਾਰੀ ਭੀੜ ਜਿਹੜੀ ਉਹਨਾਂ ਦੇ ਅੱਗੇ ਪਿੱਛੇ ਆ ਰਹੀ ਸੀ, ਉੱਚੀ ਉੱਚੀ ਇਸ ਤਰ੍ਹਾਂ ਨਾਅਰੇ ਮਾਰ ਰਹੀ ਸੀ, “ਹੋਸੰਨਾ ! ਦਾਊਦ ਦੇ ਪੁੱਤਰ ਦੀ ਵਡਿਆਈ ਹੋਵੇ ! ਪ੍ਰਭੂ ਦੇ ਨਾਮ ਵਿੱਚ ਆਉਣ ਵਾਲੇ ਧੰਨ ਹਨ ! ਹੋਸੰਨਾ ! ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ !”