ਮੱਤੀ 6:3-4

ਮੱਤੀ 6:3-4 CL-NA

ਇਸ ਲਈ ਜਦੋਂ ਤੂੰ ਦਾਨ ਕਰੇਂ ਤਾਂ ਇਸ ਤਰ੍ਹਾਂ ਕਰ ਕਿ ਜੋ ਤੇਰਾ ਸੱਜਾ ਹੱਥ ਕਰਦਾ ਹੈ, ਉਸ ਦਾ ਪਤਾ ਤੇਰੇ ਖੱਬੇ ਹੱਥ ਤੱਕ ਨੂੰ ਵੀ ਨਾ ਲੱਗੇ, ਤਾਂ ਜੋ ਤੇਰਾ ਦਾਨ ਬਿਲਕੁਲ ਗੁਪਤ ਹੋਵੇ ਜਿਸ ਦਾ ਫਲ ਤੇਰੇ ਪਿਤਾ ਜਿਹੜੇ ਗੁਪਤ ਗੱਲਾਂ ਨੂੰ ਜਾਣਦੇ ਹਨ, ਦੇਣਗੇ ।”